ਵਿਕੀਡਾਟਾ:ਸਹਾਇਕ ਪ੍ਰੋਜੈਕਟ

This page is a translated version of the page Wikidata:Sister projects and the translation is 83% complete.

Home

 

General discussion

 

Project discussion

 

Planning checklist

 

Resources

 

Wikidata:Sister projects

 Wikipedia     Wikivoyage    Commons     Wikisource     Wikiquote     Wikinews     Wikispecies     Wiktionary     Wikibooks     Wikiversity     Wikifunctions     Meta-Wiki     MediaWiki     Incubator   

ਵਿਕੀਡਾਟਾ:ਸਹਾਇਕ ਪ੍ਰੋਜੈਕਟਾਂ ਦੇ ਫਾਟਕ 'ਤੇ ਜੀ ਆਇਆਂ ਨੂੰ!, ਸਹਾਇਕ ਪ੍ਰੋਜੈਕਟਾਂ 'ਤੇ ਵਿਕੀਡਾਟਾ ਦੀ ਤੈਨਾਤੀ ਦੀ ਚਰਚਾ ਅਤੇ ਯੋਜਨਾ ਲਈ (ਵਿਕੀਮੀਡੀਆ ਸੰਸਥਾ ਦੇ ਮੁੱਢਲੇ ਪ੍ਰੋਜੈਕਟ)

ਸਹਾਇਕ ਪ੍ਰੋਜੈਕਟਾਂ 'ਤੇ ਵਿਕੀਡਾਟਾ ਤੈਨਾਤੀ ਬਾਰੇ ਪਿਛੋਕੜ ਦੀ ਜਾਣਕਾਰੀ ਲਈ, ਅਤੇ ਨਾਲ ਹੀ ਤੈਨਾਤੀ ਲਈ ਪ੍ਰਸਤਾਵਿਤ ਯੋਜਨਾ ਲਈ, ਕਿਰਪਾ ਕਰਕੇ ਆਮ ਚਰਚਾ ਵੇਖੋ।

If you are here for a specific sister project, please see Project discussion for access to on-Wikidata sister project portals and relevant categories (you can also click one of the icons above to access a sister project portal).

ਯੋਜਨਾਬੰਦੀ ਜਾਂਚ-ਸੂਚੀ ਉਹ ਥਾਂ ਹੈ ਜਿੱਥੇ ਤੁਹਾਨੂੰ ਫ਼ਾਟਕ (portal) ਸਫ਼ਿਆਂ ਨੂੰ ਤਿਆਰ ਕਰਨ ਅਤੇ ਸਹਾਇਕ ਪ੍ਰੋਜੈਕਟਾਂ ਦੀ ਤੈਨਾਤੀ ਲਈ ਯਤਨਾਂ ਦਾ ਤਾਲਮੇਲ ਕਰਨ ਲਈ ਇੱਕ ਲਿਖਤ ਮਿਲੇਗੀ। ਇਹ ਉਹ ਥਾਂ ਹੈ ਜਿੱਥੇ ਤੁਹਾਨੂੰ ਇੱਕ ਨਵਾਂ ਸਹਾਇਕ ਪ੍ਰੋਜੈਕਟ ਫ਼ਾਟਕ (portal) ਬਣਾਉਣ ਲਈ ਮਦਦਗਾਰ ਫ਼ਰਮੇ ਮਿਲਣਗੇ।

ਸਰੋਤ ਦੇ ਤਹਿਤ ਮਹੱਤਵਪੂਰਨ ਕੜੀਆਂ ਅਤੇ ਸੰਬੰਧਿਤ ਪੁਰਾਲੇਖ ਚਰਚਾਵਾਂ ਦਾ ਸੰਗ੍ਰਹਿ ਉਪਲਬਧ ਹੈ।