ਵਿਕੀਡਾਟਾ:ਟੂਰ/ਆਈਟਮ

This page is a translated version of the page Wikidata:Tours/Items and the translation is 63% complete.
Outdated translations are marked like this.

ਆਈਟਮਾਂ ਦੇ ਟੂਰ ਵਿੱਚ ਤੁਹਾਡਾ ਸੁਆਗਤ ਹੈ!

 
Wikidata

ਵਿਕੀਡਾਟਾ ਵਿੱਚ ਤੁਹਾਡਾ ਸੁਆਗਤ ਹੈ! ਇਹ ਟੂਰ ਵਿਕੀਡਾਟਾ ਨੂੰ ਸੰਪਾਦਿਤ ਕਰਨ ਦੀਆਂ ਬੁਨਿਆਦੀ ਗੱਲਾਂ ਦੀ ਜਾਣ-ਪਛਾਣ ਪ੍ਰਦਾਨ ਕਰਦਾ ਹੈ।

ਕਿਰਪਾ ਕਰਕੇ ਧਿਆਨ ਦਿਉ ਕਿ ਬੈਕਗ੍ਰਾਉਂਡ ਵਿੱਚ ਪੇਜ਼ ਸਿਰਫ ਅਸਲੀ ਪੰਨੇ ਦਾ ਇੱਕ ਪ੍ਰਤੀਰੂਪ ਹੈ -ਤੁਸੀਂ ਇਸਨੂੰ ਇੱਕ ਸੈਂਡਬਾਕਸ ਦੇ ਤੌਰ ਤੇ ਸੋਚ ਸਕਦੇ ਹਨ ਅਤੇ ਨਵੀਂਆਂ ਚੀਜ਼ਾਂ ਦੀ ਕੋਸ਼ਿਸ਼ ਕਰਨ ਲਈ ਸੋਚ ਸਕਦੇ ਹੋ। ਤੁਹਾਡੇ ਕੀਤੇ ਬਦਲਾਵ ਵਿਕੀਡਾਟਾ ਵਿੱਚ ਨਹੀਂ ਆਉਣਗੇ ਅਤੇ ਇਸ ਸਪੇਸ ਵਿੱਚ ਸੰਪਾਦਨ ਕਰਨ ਵੇਲੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਆਓ ਆਰੰਭ ਕਰੀਏ!

ਇਕ ਐਡੀਟਰ ਬਣਨਾ

ਵਿਕੀਡਾਟਾ ਇੱਕ ਵਲੰਟੀਅਰਾਂ ਦੁਆਰਾ ਬਣਾਇਆ ਗਿਆ ਬੁਨਿਆਦੀ ਢਾਂਚਾ ਹੈ ਜੋ ਕਿਸੇ ਵੀ ਵਿਅਕਤੀ ਦੁਆਰਾ ਸੰਪਾਦਿਤ ਕੀਤਾ ਜਾ ਸਕਦਾ ਹੈ। ਵਿਕੀਪੀਡੀਆ ਦੀ ਤਰ੍ਹਾਂ ਇਹ ਪ੍ਰੋਜੈਕਟ ਦੁਨੀਆ ਭਰ ਦੇ ਲੋਕਾਂ ਦੇ ਯਤਨਾਂ 'ਤੇ ਨਿਰਭਰ ਕਰਦਾ ਹੈ ਜੋ 200 ਤੋਂ ਵੱਧ ਭਾਸ਼ਾਵਾਂ ਵਿੱਚ ਡਾਟਾ ਇਕੱਠਾ ਅਤੇ ਸਾਂਭ-ਸੰਭਾਲ ਕਰਨ ਲਈ ਮਿਲ ਕੇ ਕੰਮ ਕਰਦੇ ਹਨ।

ਵਿਕੀਡਾਟਾ ਵਿੱਚ ਯੋਗਦਾਨ ਪਾਉਣ ਦੇ ਕਈ ਤਰੀਕੇ ਹਨ। ਕੁਝ ਲੋਕ ਦਸਤਾਵੇਜ਼ ਦਾ ਅਨੁਵਾਦ ਕਰਦੇ ਹਨ, ਕੁਝ ਸਾਫਟਵੇਅਰ ਬੱਗ ਫਿਕਸ ਕਰਦੇ ਹਨ ਅਤੇ ਐਪਲੀਕੇਸ਼ਨ ਲਿਖਦੇ ਹਨ, ਅਤੇ ਕੁਝ ਡੇਟਾ ਨੂੰ ਐਡ ਅਤੇ ਐਡਿਟ ਕਰਦੇ ਹਨ। ਸਾਰੇ ਸੰਪਾਦਕ ਕਿਤੇ ਸ਼ੁਰੂ ਹੋਏ-ਇਹ ਟੂਰ ਤੁਹਾਨੂੰ ਦਿਖਾਏਗਾ ਕਿ ਵਿਕੀਡਾਟਾ ਤੇ ਤੁਹਾਡੀ ਪਹਿਲੀ ਆਈਟਮ ਨੂੰ ਕਿਵੇਂ ਸੰਪਾਦਤ ਕਰਨਾ ਹੈ।

ਬੁਨਿਆਦੀ ਵਿਚਾਰ

ਵਿਕੀਪੀਡੀਆ ਐਨਸਾਈਕਲੋਪੀਡੀਆ ਸਮੱਗਰੀ ਲਈ ਹੈ, ਵਿਕੀਮੀਡੀਆ ਕਾਮਨਜ਼ ਮੀਡੀਆ ਫਾਈਲਾਂ ਦਾ ਇੱਕ ਭੰਡਾਰ ਹੈ, ਅਤੇ ਵਿਕਸ਼ਨਰੀ ਸ਼ਬਦਾਂ ਬਾਰੇ ਪਰਿਭਾਸ਼ਾਵਾਂ ਅਤੇ ਸ਼ਬਦ ਸੰਬੰਧੀ ਜਾਣਕਾਰੀ ਪ੍ਰਦਾਨ ਕਰਦੀ ਹੈ।

ਵਿਕੀਡਾਟਾ ਵਿੱਚ, ਮੁੱਖ ਉਦੇਸ਼ ਵਿਧੀਵਤ ਡਾਟਾ ਦਾ ਹੈ।

ਇਸ ਨਾਲ ਮਨੁੱਖਾਂ ਅਤੇ ਕੰਪਿਊਟਰਾਂ ਲਈ ਡਾਟਾ ਦਾ ਇਸਤੇਮਾਲ ਕਰਨਾ ਸੰਭਵ ਹੁੰਦਾ ਹੈ। ਸਟ੍ਰਕਚਰਡ ਡਾਟਾ ਵੀ ਬਹੁਤ ਸਾਰੇ ਸ਼ਾਨਦਾਰ ਮੌਕਿਆਂ ਦੀ ਸ਼ੁਰੂਆਤ ਕਰਦਾ ਹੈ ਜਿਨ੍ਹਾਂ ਬਾਰੇ ਤੁਸੀਂ ਬਾਅਦ ਵਿੱਚ ਇੱਕ ਹੋਰ ਬਿੰਦੂ ਬਾਰੇ ਜਾਣ ਸਕੋਗੇ।

ਆਇਟਮ

ਡਾਟਾ ਲਈ ਢਾਂਚਾ ਬਣਾਉਣਾ ਲਈ ਬਹੁਤ ਸਾਰੀ ਯੋਜਨਾ ਬਣਾਉਣ ਦੀ ਲੋੜ ਹੈ! ਵਿਕੀਪੀਡੀਆ 'ਤੇ ਉਪਲਬਧ ਸਾਰੇ ਗਿਆਨ ਜਿਵੇਂ ਕਿਸੇ ਚੀਜ਼ ਦਾ ਸਮਰਥਨ ਕਰਨ ਲਈ, ਸਾਨੂੰ ਪਹਿਲਾਂ ਇਸ ਜਾਣਕਾਰੀ ਦੇ ਪ੍ਰਸਾਰਣਾਂ ਨੂੰ ਸੰਭਾਲਣ ਦਾ ਇੱਕ ਤਰੀਕਾ ਚਾਹੀਦਾ ਹੈ। ਗਿਆਨ ਦੇ ਇਹ ਨੁਮਾਇੰਦਿਆਂ ਨੂੰ ਆਈਟਮਾਂ ਕਿਹਾ ਜਾਂਦਾ ਹੈ

ਆਈਟਮ ਬਚਪਨ, ਭੁੱਖ, ਅਤੇ ਭਾਰ ਦੇ ਨਾਲ ਨਾਲ ਅਸਲੀ ਸੰਸਾਰ ਦੀਆਂ ਚੀਜ਼ਾਂ ਜਿਵੇਂ ਕਿ ਟੈਲੀਵਿਜ਼ਨ, ਕਾਈਕ, ਜੁਆਲਾਮੁਖੀ ਅਤੇ ਅਮੇਰਿਕ ਸੰਕਲਪਾਂ ਦਾ ਪ੍ਰਸਤੁਤ ਕਰਨ ਲਈ ਕਾਫ਼ੀ ਲਚਕਦਾਰ ਹੁੰਦੀਆਂ ਹਨ।

ਆਈਟਮ ਪੇਜ਼

ਹਰੇਕ ਆਈਟਮ ਦਾ ਆਪਣਾ ਪੰਨਾ ਹੁੰਦਾ ਹੈ- ਇਸਦੇ ਬਾਰੇ ਸਾਰਾ ਡਾਟਾ ਇਕੱਤਰ ਕੀਤਾ ਜਾਂਦਾ ਹੈ- ਅਤੇ ਇੱਕ ਵਿਲੱਖਣ ਪਛਾਣਕਰਤਾ। ਇਹ ਪਛਾਣਕਰਤਾ ਹਮੇਸ਼ਾਂ Q### ਦੇ ਸਮਾਨ ਲੱਗਦਾ ਹੈ। ਹਾਲਾਂਕਿ ਮਸ਼ੀਨਾਂ ਲਈ ਇਹ ਬਹੁਤ ਉਪਯੋਗੀ ਅਤੇ ਬਹੁਤ ਸਾਰੀਆਂ ਵੱਖ ਵੱਖ ਭਾਸ਼ਾਵਾਂ ਵਿੱਚ ਗਿਆਨ ਨੂੰ ਪੇਸ਼ ਕਰਨ ਲਈ, ਇਹ ਪਛਾਣਕਰਤਾ ਬਹੁਤ ਮਨੁੱਖੀ-ਦੋਸਤਾਨਾ ਨਹੀਂ ਹੈ।

ਅਸੀਂ ਇਸ ਟੂਰ ਦੇ ਪਹਿਲੇ ਕੰਮ ਵਿਚ ਇਸ ਦਾ ਹੱਲ ਕਰਾਂਗੇ। ਆਉ ਗ੍ਰਹਿ ਧਰਤੀ ਲਈ ਆਈਟਮ ਪੇਜ਼ ਤੇ ਇੱਕ ਡੂੰਘਾ ਵਿਚਾਰ ਕਰੀਏ।

ਲੇਬਲ

See how there is only a number identifying this item page? This is a unique identifier.

To avoid having to keep track of random identifiers like Q###, we give each item a name that most accurately reflects it. The names are called labels and should be added to all item pages. Since Wikidata is multilingual, labels can be added in any language (you can configure what languages you would like to see).

Got it? Great! Click the arrow to learn how to add your first label.

ਸੋਧੋ

ਲੇਬਲ ਜੋੜਨ ਜਾਂ ਸੋਧਣ ਲਈ, ਤੁਸੀਂ "ਸੰਪਾਦਨ" ਬਟਨ ਤੇ ਕੱਲਿਕ ਕਰ ਸਕਦੇ ਹੋ (ਅਜਿਹਾ ਕਰਨ ਨਾਲ, ਤੁਹਾਨੂੰ ਅਗਲੇ ਕਦਮ ਵੱਲ ਲਿਜਾਇਆ ਜਾਵੇਗਾ।)

ਲੇਬਲ

ਟੈਕਸਟ ਫੀਲਡ ਤੇ ਕਲਿਕ ਕਰੋ ਅਤੇ ਇਸ ਆਈਟਮ ਲਈ ਧਰਤੀ ਲੇਬਲ ਦਿਓ.

ਲੇਬਲ ਉੱਤੇ ਵਧੇਰੇ

ਸਾਬਾਸ਼!

ਲੇਬਲ ਬਾਰੇ ਜਾਣਨ ਲਈ ਕੁਝ ਲਾਭਦਾਇਕ ਚੀਜ਼ਾਂ ਹਨ:

  • ਇੱਕ ਲੇਬਲ ਇੱਕ ਪੇਜ ਸਿਰਲੇਖ ਦੀ ਤਰ੍ਹਾਂ ਹੁੰਦਾ ਹੈ ਜਿਸਦਾ ਵਰਣਨ ਕਰਦਾ ਹੈ ਕਿ ਆਈਟਮ ਕਿਸ ਬਾਰੇ ਹੈ ਇਹ ਜਿੰਨਾ ਛੋਟਾ ਹੋ ਸਕੇ (ਜਿਵੇਂ ਧਰਤੀ , ਪਲੈਨੇਟ ਅਰਥ ਨਹੀਂ) ਹੋਣਾ ਚਾਹੀਦਾ ਹੈ।
  • ਲੇਬਲਾਂ ਨੂੰ ਵਿਲੱਖਣ ਹੋਣਾ ਜਰੂਰੀ ਨਹੀਂ ਹੈ ਜਿਵੇਂ ਕਿ ਉਹਨਾਂ ਨੂੰ ਵੇਰਵੇ ਦੁਆਰਾ ਅਲੱਗ ਕੀਤਾ ਜਾਂਦਾ ਹੈ-ਇਸ ਬਾਰੇ ਹੋਰ ਬਾਅਦ ਵਿੱਚ ਹੋਰ ਜਾਣਾਗੇ।
  • ਸਭ ਤੋਂ ਵੱਧ ਆਮ ਨਾਂ (ਉਦਾਹਰਨ ਲਈ, ਬਿੱਲੀ ਨਹੀਂ ਫੇਲਿਸ ਕੈਟਸ) ਦੀ ਵਰਤੋਂ ਕਰੋ ਅਤੇ ਸਿਰਫ ਸਹੀ ਨਾਂਵਾਂ (ਜਿਵੇਂ ਕਿ ਲੰਡਨ, ਜੁਪੀਟਰ, ਜਾਂ ਹਿਲੇਰੀ ਕਲਿੰਟਨ -ਪਰ ਸ਼ਹਿਰ, ਗ੍ਰਹਿ ਜਾਂ ਸਿਆਸਤਦਾਨ ਨਹੀਂ) ਦੀ ਵਰਤੋਂ ਕਰੋ।

ਵੇਰਵੇ

As already mentioned, descriptions are used to disambiguate labels by providing more details about an item.

For example, “2007 nature documentary film” and “one of the four classical elements” are both descriptions for items called Earth—neither of which are the planet we live on!

It's ok to have multiple items with the same label as long as each item has a different description.

Again, don't capitalize words unless they're proper names.

ਵੇਰਵੇ

ਆਓ ਹੁਣ ਸਾਡਾ ਪਹਿਲਾ ਵੇਰਵਾ ਸ਼ਾਮਲ ਕਰੀਏ!

Descriptions are edited just like labels. Just click into the text field!

Something like third planet in the Solar System would be a good description for Earth.

ਵੇਰਵੇ ਤੇ ਹੋਰ

ਬਹੁਤ ਵਧੀਆ!

Here's what to keep in mind when creating descriptions:

  • Keep it short—descriptions are not sentences.
  • Try to be as accurate and as neutral as possible—avoid using information that will change over time or that is considered controversial and biased.
  • Descriptions should not normally begin with initial articles like "the" or "a".
  • If you're stuck, Wikipedia is a good resource for coming up with descriptions for items—often the first two sentences of the item's article will provide enough information.

ਉਪਨਾਮ

There's only one last thing to do to name and identify our item: add any alternative names for Earth to the page.

An alternative name for an item, such as a nickname for a person or a scientific name for an animal, is called an alias on Wikidata. Adding aliases to our page will help map all alternative names and search terms for Earth onto the item you've worked so hard to improve!

ਉਪਨਾਮ

Here's some more information about aliases:

  • While an item can only have one label and one description per language, it can have multiple aliases
  • Make sure to only capitalize proper nouns

It's also possible to add more than one alias to an item—new text boxes will appear for you to type in.

By the way, a good alias for Earth might be world.

ਸਾਭੋਂ

Once you have finished, click on "publish".

ਵਧਾਈਆਂ!

ਮੁਬਾਰਕਾਂ! ਤੁਸੀਂ ਆਇਟਮ ਟੂਰ ਪੂਰਾ ਕਰ ਲਿਆ ਹੈ।

ਸੰਪਾਦਨ ਨੂੰ ਜਾਰੀ ਰੱਖਣਾ ਚਾਹੁੰਦੇ ਹੋ? ਜੇ ਤੁਸੀਂ ਸੈਂਡਬੌਕਸ ਨੂੰ ਛੱਡਣ ਅਤੇ ਰੀਅਲ ਸਾਈਟ ਤੇ ਸੰਪਾਦਨ ਲਈ ਤਿਆਰ ਹੋ, ਤਾਂ ਹੇਠਾਂ ਦਿੱਤੇ ਲਿੰਕ ਤੁਹਾਨੂੰ ਅਰੰਭ ਕਰ ਦੇਣਗੇ:

ਸਿੱਖਣਾ ਜਾਰੀ ਰੱਖਣਾ ਚਾਹੁੰਦੇ ਹੋ? ਤਾਂ ਇੱਥੇ ਕਲਿੱਕ ਕਰੋ, ਟੂਰ ਪੋਰਟਲ ਤੇ ਵਾਪਸ ਜਾਣ ਲਈ

Still have questions? Talk to someone over live chat on IRC #wikidataconnect or check out the following pages for help: